Surprise Me!

ਲਾਲਜੀਤ ਸਿੰਘ ਭੁੱਲਰ ਨੇ ਗੁੱਸੇ 'ਚ ਆ ਘੇਰ ਲਈ ਭਾਜਪਾ ਸਰਕਾਰ, ਕਿਹਾ ਭਾਜਪਾ ਸਿਰਫ ਧੱਕਾ ਕਰਦੀ! |OneIndia Punjabi

2023-08-08 0 Dailymotion

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਾਜਪਾ 'ਤੇ ਨਿਸ਼ਾਨੇ ਸਾਧੇ ਹਨ | ਲਾਲਜੀਤ ਭੁੱਲਰ ਨੇ ਕਿਹਾ ਕਿ ਜਦੋਂ ਦੀ ਦਿੱਲੀ 'ਚ ਤੇ ਪੰਜਾਬ 'ਚ ਆਪ ਦੀ ਸਰਕਾਰ ਬਣੀ ਹੈ | ਉਸ ਵੇਲੇ ਤੋਂ ਭਾਜਪਾ ਉਹਨਾਂ ਨਾਲ ਧੱਕਾ ਕਰ ਰਹੀ ਹੈ | ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੜਾ ਕਾਰਨ ਜੋ ਲੋਕਾਂ ਦਾ ਨੁਕਸਾਨ ਹੋਇਆ ਹੈ, ਉਸ ਲਈ ਵੀ ਮੁੱਖ-ਮੰਤਰੀ ਭਗਵੰਤ ਮਾਨ ਜਲਦ ਹੀ ਨਵੀ ਪਾਲਿਸੀ ਲਿਆਉਣ ਜਾ ਰਹੇ ਹਨ | ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਆਪ ਸਰਕਾਰ ਲੋਕਾਂ ਦੀ ਹੈ ਤੇ ਲੋਕਾਂ ਦੇ ਹੱਕ 'ਚ ਹੀ ਸਾਰੇ ਫੈਸਲੇ ਲਵੇਗੀ |

Laljit Singh Bhullar got angry and besieged the BJP government, said that BJP only pushes!

#laljitsinghbhullar #punjabnews #bjp

Buy Now on CodeCanyon